ਧਾਬ੍ਲੁਯੁ. ਪੀ. ਆਯੀ ਦੀ ਕੁਰਦਿਸਤਾਨ ਕਮੇਟੀ, ਕੋਮੋਲੇਹ ਨੂ ਆਪਣਾ ਸਾਥ ਦੇਣ ਲਾਯੀ ਵੀਰਵਾਰ ੧੩ ਮਾਯੀ ਨੂ ਹੜਤਾਲ ਬੁਲਾ ਰਹੀ ਹੈ|
੧੦ ਮਾਯੀ ੨੦੧੦
੧੩ ਮਾਯੀ ਨੂ ਹੜਤਾਲ ਦਾ ਏਹ੍ਲਾੰਨ
ਐਤਵਾਰ ੯ ਮਾਯੀ ਨੂ ਇਰਾਨ ਦੇ ਇਸ੍ਮਾਯੀਲੀ ਰਾਜ ਨੇ ਇਕ ਹੋਰ ਘਿਨੋਨਾ ਅਪਰਾਧ ਕੀਤਾ ਅਤੇ ਪੰਜ ਸਿਯਾਸਤ ਦੇ ਕੇਦਿਯਾ ਨੂ ਮੋਤ ਦੇ ਘਾਟ ਉਤਾਰਿਯਾ: ਫਾਰ੍ਜਾਦ ਕਾਮੰਗਰ, ਸ਼ੀਰਨ ਆਲਮ ਹੂਲੀ, ਮੇਹਦੀ ਹੋਸ੍ਸੇਨੀਆਂ, ਫ਼ਰਹਦ ਵਕੀਲੀ ਅਤੇ ਅਲੀ ਹੈਦਾਰਿੰਨ| ਇਹ ਅਪਰਾਧੀ ਜੋ ਇਰਾਨ ਦੇ ਤਖ਼ਤ ਉਤੇ ਬੇਠੇ ਹਨ, ਪੀਛ੍ਲੇ ੩੧ ਸੱਲਾਂ ਤੋਂ ਫਾਂਸੀ ਅਤੇ ਮਾਰ ਨੂ ਤਲਵਾਰ ਬਣਾ ਕੇ ਅਮ੍ਮਾਨ ਦੇ ਖਿਲਾਫ਼ ਇਸਤਮਾਲ ਕਰ ਰਹੇ ਹਨ| ਹਾਜ਼ਾੰਨ ਪ੍ਯਾਰੀ ਜਾਣਾ ਨੂ ਮਾਰੀਆ ਗਯਾ ਹੈ ਕ੍ਯੋਂਕੀ ਉਨ੍ਹਾਨੇ ਅਪਨੀ ਅਧਿਕਾਰਾ ਦੀ ਮੰਗ ਕੀਤੀ ਤਾਕੀ ਏਸ ਭ੍ਯਾਵਕ ਅਤੇ ਪੀਛਾਦੀ ਸਿਯਾਸਤ ਅਤੇ ਏਸ ਦੀ ਸ਼ੋਸ਼ਣ, ਚੋਰੀ, ਅਤੇ ਧ੍ਬਾੰਨ ਤੂ ਚੋਤ੍ਕਾਰਾ ਮੀਲੇ| ਸਾਨੂ ਇਨ੍ਹਾਂ ਅਪਰਾਧਾ ਦੇ ਖਿਲਾਫ਼ ਖੜੇ ਹੋਣਾ ਹੈ ਅਤੇ ਏਸ ਹੁਕੂਮਤ ਦੇ ਹਥੋਉਣ ਜੋ ਮੁਤਾੰਨ ਹੋ ਰਹੀ ਹਨ ਉਨ੍ਹਾਂ ਨੂ ਰੋਕਣਾ ਹੈ|
ਇਹਨਾ ਅਪਰਾਧਾਂ ਦੇ ਖਿਲਾਫ਼, ਕੋਮੋਲੇਹ (ਇਰਾਨ ਦੀ ਸਮਾਜਵਾਦੀ ਪਾਰਟੀ ਦੀ ਕੁਰਦਿਸਤਾਨ ਪਾਰਟੀ) ਨੇ ਵੀਰਵਾਰ, ੧੩ ਮਾਯੀ ਨੂ ਆਮ ਹੜਤਾਲ ਲਾਯੀ ਕੁਰਦਿਸਤਾਨ ਦੇ ਲੋਕਾਂ ਨੂ ਏਹ੍ਲਾੰਨ ਜਾਰੀ ਕੀਤਾ ਹੈ| ਇਰਾਨ ਦੀ ਸਮਾਜਵਾਦੀ ਪਾਰਟੀ ਨੇ ਹੜਤਾਲ ਦਾ ਸਮਰਥਨ ਕੀਤਾ ਹੈਂ| ਅਸੀ ਕੁਰਦਿਸਤਾਨ ਦੀ ਅਵਾਮ, ਕਾਮ ਕਰਨਵਾਲੇ ਲੋਕਾ ਨੂ, ਅਤੇ ਉਨਿਵੇਰ੍ਸਿਟੀ ਦੇ ਸ੍ਤੁਦੇੰਟ੍ਸ ਨੂ, ਤੀਛਾਰਾਂ ਅਤੇ ਸਕੂਲ ਦੇ ਬ੍ਛਾਯਾ ਨੂ, ਦੁਕਾਨਦਾਰਾਂ ਨੂ, ਅਤੇ ਸਮਾਜ ਦੇ ਸੇਵਕਾ ਨੂ ਬੁਲਾ ਰਹੀ ਹਾਂ ਤਾਕੀ ਓਹ ਏਸ ਸਿਯਾਸਤ ਦੇ ਘਿਨੋਨੇਯ ਅਪਰਾਧਾਂ ਦੇ ਖਿਲਾਫ਼ ਅਤੇ ਪ੍ਯਾਰੇ ਸ਼ਹੀਦਾਂ ਦੀ ਯਾਦਗਾਰ ਅਤੇ ਸਮਾਂਨ ਦੇਣ ਲਾਯੀ ਕਥਏ ਹੋ ਕੇ ਸਕੂਲਾਂ, ਕਰ੍ਖਾਨੇਯਾ, ਉਨਿਵੇਸ੍ਰ੍ਸਿਤੀਯਾ, ਅਫਿਸਾਆ, ਦੁਕਾਨਾ ਦਾ ਬੰਧ ਕਰਨ|
ਈਕ ਫੇਯ੍ਲੀ ਅਤੇ ਕਾਮ੍ਜੋਗ ਹੜਤਾਲ ਸਾਡੇ ਸੰਘਰਸ਼ ਨੂ ਬਣਾਏ ਰਖਣ ਨੂ ਭੁਉਤ ਜਰੂਰੀ ਹੈ, ਸਾਡੀ ਏਕ੍ਕ੍ਤਾ ਲਾਯੀ, ਅਤੇ ਏਸ ਇਸ੍ਮਾਯ੍ਲੀ ਸਿਯਾਸਤ ਤੋ ਜੀਤਨ ਲਾਯੀ ਅਤੇ ਉਸ ਦੀ ਤਯਾਰੀ ਲਾਯੀ ਜਾਰ੍ਰੋਰੀ ਹੈ! ਕੁਛ ਮ੍ਹੇਨੇਯਾ ਤੂ, ਅਤੇ ਕਾਯੀ ਤ੍ਰੀਕਿਯਾਂ ਨਾਲ ਅਸੀਂ ਸਿਯਾਸਤ ਦੇ ਖਿਲਾਫ਼ ਅਵਾਮ ਦੀ ਨਫਰਤ ਅਤੇ ਵੀਰੋਧ ਦੇਖ੍ਯਾ ਹੈ| ਜਿਸ ਤਰ੍ਹਾਂ ਇਹ ਸਿਯਾਸਤ ਅਪਨੇ ਮੁਸ਼੍ਕੀਲਾ ਅਤੇ ਜਾਦੋਜੇਧ ਛੇ ਰੁਜੀ ਹੈ, ਏਸ ਹੜਤਾਲ ਦੇ ਕਾਮ੍ਜੋਗ ਹੋਣ ਨਾਲ ਇਕ ਸਿਯਾਸਤ ਦੇ ਅਪਰਾਧਾ ਦਾ ਜ਼ੋਰਦਾਰ ਜਵਾਬ ਹੋਏਗਾ ਅਤੇ ਰਾਜਨੀਤੀ ਨੂ ਠੀਕ ਦੀਸ਼ਾ ਵਿਚ ਲੇਹ੍ਕੇਯ ਜਾਨ ਦਾ ਜ਼ਰੋਰੀ ਹਿਸਾ ਹੋਵੇਗਾ|
ਆਜ਼ਾਦੀ ਮੰਗੰਵਾਲੀ ਕੁਰਦਿਸਤਾਨ ਦੀ ਅਵਾਮ:
ਇਸ ਹੜਤਾਲ ਦੇ ਸਹਯੋਗ ਵਿਚ ਏਕ੍ਝੋਥ ਹੋ ਕੇ ਅਤੇ ਹਿਸਾ ਲੇਕੇ ਅਸੀਂ ਇਸ ਅਪਰਾਧੀ ਹੁਕੂਮਤ ਨੂ ਜ਼ਬਰਦਸਤ ਜਵਾਬ ਦਯੇਏ| ਅਸੀਂ ਅਪਨੇ ਪ੍ਯਾਰੇ ਸਾਥਿਯਾੰ ਨੂ ਜੇਲਾਂ ਵਿਚ ਨਹੀਂ ਚੜ ਸਕਦੇ| ਇਹਨਾ ਦੀ ਫਾਂਸਿਯਾ ਦੇ ਖਿਲਾਫ਼, ਜਿਨ੍ਹਾਨੇ ਅਪਨੀ ਜਾਣਾ ਗਾਵੀਆਂ ਕ੍ਯੋੰਕੇ ਓਹ ਇਸ ਹੁਕੂਮਤ ਦੇ ਖਿਲਾਫ਼ ਸਨ ਅਤੇ ਅਲਗ ਸੂਉਚ ਰਖਦੇ ਸਨ, ਉਨ੍ਹਾ ਲਾਯੀ ਅਸੀਂ ਏਸ ਇਸਲਾਮੀ ਹੁਕੂਮਤ ਨੂ ਜ਼ਬਰਦਸਤ ਜਵਾਬ ਦੇਣਾ ਹੈਂ| ਏਸ ਹੜਤਾਲ ਦੇ ਨਾਲ ਅਸੀਂ ਰਾਜਨੀਤਿਕ ਕੇਇਦਿਯਾ ਦੀ ਸ਼ਰਤ ਬਿਨਾ ਰਿਹਾਯੀ ਮੰਗਨੀ ਹੈ ਅਤੇ ਕੈਦਿਯਾ ਦੇ ਖਿਲਾਫ਼ ਜੋ ਜੁਲੁਮ ਅਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇਤੇ ਜਾ ਰਹੇ ਹਨ ਉਨ੍ਹਾ ਦਾ ਵਿਰੂਧ ਕਰਨਾ ਹੈ| ਆਜ਼ਾਦੀ ਮੰਗੰਵਾਲੇ ਇਰਾਨਿੰਨ ਅਵਾਮ ਏਸ ਹੜਤਾਲ ਨੂ ਖੁਸ਼ੀ ਨਾਲ ਲੇਨਗੇ ਅਤੇ ਇਸਲਾਮੀ ਰਾਜ ਨੂ ਗਿਰਾੰਨ ਵਾਸਤੇ ਏਕ ਨਾਵਾ ਮਹੋਲ ਪੇਦਾ ਕਰਨਗੇ|
ਨੇਚ੍ਹੇ ਹੋਯਾ ਇਰਾਨ ਇਸਲਾਮੀ ਰਾਜ
ਇਰਾਨ ਦੀ ਆਜ਼ਾਦੀ ਮੰਗੰਵਾਲੇ ਕ੍ਰਾਂਤੀਕਾਰਾ ਦੀ ਜੇ
ਇਰਾਨ ਦੀ ਸਮਾਜਵਾਦੀ ਪਾਰਟੀ ਦੀ ਕੁਰਦਿਸਤਾਨ ਸਮਿਤੀ
੧੦ ਮਾਯੀ, ੨੦੧੦
Discussion
No comments yet.